MHCC Animation in Punjabi

1
00:00:02,960 --> 00:00:05,480
Commissioner ਖ਼ੁਦਮੁਖ਼ਤਿਆਰ ਸੰਸਥਾ ਹੈ

2
00:00:05,480 --> 00:00:10,600
ਜੋ ਵਿਕਟੋਰੀਆ ਵਿੱਚ ਸਰਕਾਰੀ ਮਾਨਸਿਕ ਸਿਹਤ ਸੇਵਾਵਾਂ ਬਾਰੇ ਸ਼ਿਕਾਇਤਾਂ ਸੁਣਦੀ ਹੈ।

3
00:00:10,600 --> 00:00:15,640
ਅਸੀਂ ਕਿਸੇ ਵੀ ਸਰਕਾਰੀ ਮਾਨਸਿਕ ਸਿਹਤ ਸੇਵਾ ਬਾਰੇ ਸ਼ਿਕਾਇਤਾਂ ਲੈ ਸਕਦੇ ਹਾਂ,

4
00:00:15,640 --> 00:00:21,640
ਜਿਸ ਵਿੱਚ ਸਰਕਾਰੀ ਹਸਪਤਾਲ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਵੀ ਸ਼ਾਮਲ ਹਨ।

5
00:00:21,640 --> 00:00:29,360
ਸਾਡੀਆਂ ਸੇਵਾਵਾਂ ਹਰ ਕਿਸੇ ਲਈ ਮੁਫ਼ਤ ਅਤੇ ਗੁਪਤ ਹਨ ਭਾਵੇਂ ਉਹਨਾਂ ਦਾ ਵੀਜ਼ਾ ਜਾਂ ਰਿਹਾਇਸ਼ੀ ਦਰਜਾ ਕੋਈ ਵੀ ਹੋਵੇ,

6
00:00:29,360 --> 00:00:34,400
ਅਤੇ ਸ਼ਿਕਾਇਤ ਕਰਨ ਨਾਲ ਤੁਹਾਡੀ ਵੀਜ਼ਾ ਅਰਜ਼ੀ 'ਤੇ ਕੋਈ ਅਸਰ ਨਹੀਂ ਪਵੇਗਾ।

7
00:00:34,400 --> 00:00:39,960
ਅਸੀਂ ਸੁਣਾਂਗੇ ਕਿ ਕੀ ਗਲਤ ਹੋਇਆ ਹੈ ਅਤੇ ਤੁਹਾਨੂੰ ਦੱਸਾਂਗੇ ਕਿ ਅਸੀਂ ਕਿਵੇਂ ਮੱਦਦ ਕਰ ਸਕਦੇ ਹਾਂ।

8
00:00:39,960 --> 00:00:42,840
ਜੇਕਰ ਤੁਹਾਨੂੰ ਆਪਣੀ ਭਾਸ਼ਾ ਵਿੱਚ ਮੱਦਦ ਦੀ ਲੋੜ ਹੈ, 

9
00:00:42,840 --> 00:00:46,280
ਤਾਂ ਅਸੀਂ ਤੁਹਾਡੇ ਲਈ ਮੁਫ਼ਤ ਦੁਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ।

10
00:00:46,280 --> 00:00:54,360
ਜੇਕਰ ਤੁਹਾਨੂੰ ਸੁਣਨ ਜਾਂ ਬੋਲਣ ਸੰਬੰਧੀ ਕਮਜ਼ੋਰੀ ਹੈ, ਤਾਂ ਅਸੀਂ National Relay Service ਰਾਹੀਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ।

11
00:00:54,360 --> 00:01:01,640
ਯਾਦ ਰੱਖੋ, ਸ਼ਿਕਾਇਤਾਂ ਤੁਹਾਡੇ ਅਤੇ ਹੋਰ ਲੋਕਾਂ ਲਈ ਵਿਕਟੋਰੀਅਨ ਮਾਨਸਿਕ ਸਿਹਤ ਪ੍ਰਣਾਲੀ ਵਿੱਚ ਸੁਧਾਰ ਕਰ ਸਕਦੀਆਂ ਹਨ।

12
00:01:01,640 --> 00:01:11,280
ਕਿਰਪਾ ਕਰਕੇ ਸਾਡੇ ਸਟਾਫ਼ ਨਾਲ ਗੱਲ ਕਰਨ ਲਈ ਸਾਡੇ ਨਾਲ 1800 246 054 'ਤੇ ਸੰਪਰਕ ਕਰੋ

13
00:01:11,280 --> 00:01:13,680
ਜਾਂ ਸਾਡੀ ਵੈੱਬਸਾਈਟ 'ਤੇ ਜਾਓ

14
00:01:14,400 --> 00:01:16,240
ਸ਼ਿਕਾਇਤ ਕਰਨਾ ਠੀਕ ਹੈ।
 

Updated